Result

Result




*ਨਤੀਜੇ ਚਾਰਟ ਮੇਕਿੰਗ ਅਤੇ ਭਾਸ਼ਣ ਮੁਕਾਬਲੇ*

*ਵਿਸ਼ਵ ਵਾਤਾਵਰਨ ਦਿਵਸ ਤੇ**

*ਸੇਵ ਸ਼ਿਵਾਲਿਕ ਸੇਵ ਮਦਰਅਰਥ*

* ਵਾਤਾਵਰਣਕ ਸੰਸਥਾ ਵੱਲੋਂ*

ਸਾਥੀਓ!

ਵਿਸ਼ਵ ਵਾਤਾਵਰਨ ਦਿਵਸ 2020 ਦੇ ਮੌਕੇ ਤੇ 3 ਜੂਨ ਤੋਂ 5 ਜੂਨ 2020 ਤੱਕ ਸੰਸਥਾ ਵੱਲੋਂ ਕਰਵਾਏ ਚਾਰਟ ਮੇਕਿੰਗ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਵੱਖ ਵੱਖ ਪਿੰਡਾਂ/ਸ਼ਹਿਰਾਂ ਤੋਂ 68 ਬੱਚਿਆਂ ਨੂੰ ਭਾਗ ਲਿਆ ।ਇਹ ਮੁਕਾਬਲੇ ਕਰਾਉਣ ਦਾ ਸੰਸਥਾ ਦਾ ਮਕਸਦ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਕਰਨਾ ਅਤੇ ਭਾਗੀਦਾਰ ਬਣਾਉਣਾ ਹੈ। ਸਾਰੇ ਬੱਚਿਆਂ ਨੇ ਬਾ ਕਮਾਲ ਕਲਾ ਦਾ ਵਿਖਾਵਾ ਕੀਤਾ।ਕੁਝ ਕੁ ਬੱਚਿਆਂ ਨੇ ਛੋਟੇ ਸਾਇਜ਼ ਦੇ ਪੋਸਟਰ ਤੇ ਚਿਤ੍ਰਕਾਰੀ ਕੀਤੀ। ਜਿਨ੍ਹਾਂ ਬੱਚਿਆਂ ਦੇ ਪੋਸਟਰ, ਡਰਾਇੰਗ, ਸੁਨੇਹੇ, ਅਤੇ ਸਜਾਵਟ ਪੱਖੋਂ ਜਿਆਦਾ ਖਿੱਚਵੇਂ ਸਨ ਉਹਨਾਂ ਨੂੰ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਰੰਗਾਂ ਦੀ ਚੋਣ ਅਤੇ ਸੁਨੇਹੇ ਦੀ ਸਪੱਸ਼ਟਤਾ ਨੂੰ ਵੀ ਵਿਚਾਰਿਆ ਗਿਆ ਹੈ। ਸਾਰੇ ਪ੍ਰਤੀਯੋਗੀ ਬਹੁਤ ਮਾਹਿਰ ਮੰਨੇ ਗਏ ਹਨ। ਅਜਿਹੀ ਸਥਿਤੀ ਵਿਚ ਸਭਨਾ ਨੂੰ ਵਿਸ਼ੇਸ਼ ਦੱਸਣਾ ਔਖਾ ਹੈ।ਸਾਰੇ ਪ੍ਰਤੀਯੋਗੀਆਂ ਨੂੰ ਪ੍ਰਸੰਸਾ ਪੱਤਰ ਭੇਟ ਕੀਤੇ ਜਾ ਰਹੇ ਹਨ!ਸੋ ਨਤੀਜੇ ਇਸ ਪ੍ਰਕਾਰ ਹਨ:

*ਚਾਰਟ ਮੇਕਿੰਗ ਨਤੀਜੇ*

ਪਹਿਲੀ ਕੈਟਾਗਰੀ: ਦੂਜੀ ਤੋਂ ਪੰਜਵੀਂ ਕਲਾਸ


ਪਹਿਲਾ ਇਨਾਮ: ਪ੍ਰਨੀਤ ਕੌਰ, ਪੰਜਵੀਂ ਕਲਾਸ

ਦੂਜਾ ਇਨਾਮ: ਏਂਜਲ ਵਰਮਾ, ਤੀਜੀ ਕਲਾਸ

ਤੀਜਾ ਇਨਾਮ: ਮੇਧਾਨੀ,ਪੰਜਵੀਂ ਕਲਾਸ

ਦੂਜੀ ਕੈਟਾਗਰੀ: ਛੇਵੀਂ ਤੋਂ ਅੱਠਵੀਂ ਕਲਾਸ


ਪਹਿਲਾ ਇਨਾਮ:ਵਿਸ਼ਵਦੀਪ ਸਿੰਘ, ਛੇਵੀਂ ਕਲਾਸ

ਦੂਜਾ ਇਨਾਮ:ਹਰਸ਼ ਸਿੰਘ,ਸੱਤਵੀਂ ਕਲਾਸ

ਤੀਜਾ ਇਨਾਮ:ਪ੍ਰਭਲੀਨ ਕੌਰ ਅੱਠਵੀਂ ਕਲਾਸ

ਤੀਜੀ ਕੈਟਾਗਰੀ: ਨੌਵੀਂ ਤੋਂ ਦਸਵੀਂ ਕਲਾਸ


ਪਹਿਲਾ ਇਨਾਮ:ਭਰਬਾਤ ਸਿੰਘ, ਦਸਵੀਂ ਕਲਾਸ

ਦੂਜਾ ਇਨਾਮ: ਅਕਾਸ਼ਦੀਪ ਸਿੰਘ,ਦਸਵੀਂ ਕਲਾਸ

ਤੀਜਾ ਇਨਾਮ:ਸੁਖਜਿੰਦਰ ਕੌਰ,ਦਸਵੀਂ ਕਲਾਸ
****&&&***&&&****

*ਭਾਸ਼ਣ ਨਤੀਜੇ*

ਪਹਿਲੀ ਕੈਟਾਗਰੀ: ਦੂਜੀ ਤੋਂ ਪੰਜਵੀਂ ਕਲਾਸ


ਪਹਿਲਾ ਇਨਾਮ:ਪਰਨੀਤ ਕੌਰ, ਪੰਜਵੀਂ ਕਲਾਸ

ਦੂਜਾ ਇਨਾਮ: ਮੇਧਾਨੀ, ਪੰਜਵੀਂ ਕਲਾਸ

ਤੀਜਾ ਇਨਾਮ: ਦਖਸ਼ ਮਹਾਜਨ,ਤੀਜੀ ਕਲਾਸ

ਦੂਜੀ ਕੈਟਾਗਰੀ: ਛੇਵੀਂ ਤੋਂ ਅੱਠਵੀਂ ਕਲਾਸ


ਪਹਿਲਾ ਇਨਾਮ:ਗੁਰਲੀਨ ਕੌਰ,ਸੱਤਵੀਂ ਕਲਾਸ

ਦੂਜਾ ਇਨਾਮ: ਪੱਲਵੀ,ਸੱਤਵੀਂ ਕਲਾਸ

ਤੀਜਾ ਇਨਾਮ: ਨਵਨੀਤ ਕੌਰ,ਸੱਤਵੀਂ ਕਲਾਸ

ਤੀਜੀ ਕੈਟਾਗਰੀ: ਨੌਵੀਂ ਤੋਂ ਦਸਵੀਂ ਕਲਾਸ


ਪਹਿਲਾ ਇਨਾਮ: ਐਂਦਰੀ,ਨੌਵੀਂ ਕਲਾਸ

ਦੂਜਾ ਇਨਾਮ: ਅਦਿਤਿਆ,ਦਸਵੀਂ ਕਲਾਸ

ਤੀਜਾ ਇਨਾਮ: ਕਸ਼ਿਸ਼ ਵਰਮਾ,ਦਸਵੀਂ ਕਲਾਸ

ਵਿਸ਼ੇਸ਼ ਸਨਮਾਨ:


ਜੰਨਤ ਕੌਰ, ਪਹਿਲੀ ਕਲਾਸ,ਚਾਰਟ ਮੇਕਿੰਗ

ਅਭੀਨੂਰ ਕੌਰ, ਪਹਿਲੀ ਕਲਾਸ,ਚਾਰਟ ਮੇਕਿੰਗ

ਸੀਰਤਪ੍ਰੀਤ ਕੌਰ,ਪਹਿਲੀ ਕਲਾਸ,ਚਾਰਟ ਮੇਕਿੰਗ

ਸਿਮਰਨ ਮਠਾਰੂ, ਪੰਜਵੀਂ ਕਲਾਸ,ਚਾਰਟ ਮੇਕਿੰਗ

ਸਿਮਰਪ੍ਰੀਤ ਸਿੰਘ,ਛੇਵੀਂ ਕਲਾਸ,ਭਾਸ਼ਣ ਕਲਾ

ਸਾਇਨਾ, ਪਹਿਲੀ ਕਲਾਸ,ਭਾਸ਼ਣ ਕਲਾ

ਸਾਰੇ ਜੇਤੂ ਪ੍ਰਤੀਯੋਗੀਆਂ ਨੂੰ ਬਹੁਤ ਬਹੁਤ ਮੁਬਾਰਕਾਂ!
ਸਾਰੇ ਨਤੀਜਿਆਂ ਦਾ ਵੇਰਵਾ ਦੇਖਣ ਲਈ ਲਾਗ ਇਨ ਕਰੋ ਸਾਡੀ ਵੈਬਸਾਇਟ ਤੇ: www.saveshiavlik.in ਸਾਰੇ ਪ੍ਰਤੀਯੋਗੀਆਂ ਦੇ ਨਾਮ ਅਤੇ ਚਾਰਟ ਦੀਆਂ ਤਸਵੀਰਾਂ ਅਤੇ ਵੀਡੀਓ ਜਲਦ ਹੀ ਅਗਲੀ ਪੋਸਟ ਵਿੱਚ ਅਪਲੋਡ ਕਰ ਦਿੱਤੀਆਂ ਜਾਣਗੀਆਂ। ਇਹ ਮੁਕਾਬਲੇ ਗੁਰਪਰੀਤ ਜਲੋਟਾ,ਪਰਵੀਨ ਮਾਂਗਟ, ਗੁਰਕਿਰਪਾਲ ਬੋਦਲ,ਬਲਜਿੰਦਰ ਬੋਦਲ , ਪੋ੍ਫੈਸਰ ਜਸਵੀਰ ਬੋਦਲ ਅਤੇ ਮਾਸਟਰ ਨਿਰਮਲ ਸਿੰਘ, ਗੁਰਪਾਲ ਸਿੰਘ ਗੋਲਡੀ ਸਦਕਾ ਸੰਪੂਰਨ ਹੋਏ ਹਨ.

Result